ਹਰਿਆਣਾ 'ਚ ਬਦਲਿਆ ਕਾਂਗਰਸ ਪ੍ਰਧਾਨ; ਕੁਮਾਰ ਸ਼ੈਲਜਾ ਦੀ ਥਾਂ ਉਦੇਭਾਨ ਨੂੰ ਮਿਲੀ ਪ੍ਰਧਾਨਗੀ

  • 2 years ago
ਹਰਿਆਣਾ ਵਿਚ ਕਾਂਗਰਸ ਵਿਚ ਧੜੇਬੰਦੀ ਖਤਮ ਕਰਨ ਲਈ ਉਥੇ ਕਾਂਗਰਸ ਦਾ ਸੂਬਾ ਪ੍ਰਧਾਨ ਬਦਲਿਆ ਹੈ ਪਰ ਹਰਿਆਣਾ ਵਿਚ ਧੜੇਬੰਦੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਹੂਡਾ ਦੇ ਹਿਮਾਇਤੀਆਂ ਨੇ ਜਿਥੇ ਪਾਰਟੀ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਉਥੇ ਹੀ ਸ਼ੈਲਜਾ ਦੇ ਕਰੀਬੀ ਉਨ੍ਹਾਂ ਨੂੰ ਕੁਰਸੀ ਛੱਡਣਾ ਪਾਰਟੀ ਲਈ ਤਿਆਗ ਦੱਸ ਰਹੇ ਹਨ।