ਖਰੜ ਮੰਡੀ 'ਚ ਕਿਸਾਨਾਂ ਦੇ ਬੋਲ; ਬਦਲੇ ਮੌਸਮ ਕਾਰਨ ਘਟਿਆ ਫਸਲ ਦਾ ਝਾੜ

  • 2 years ago
ਖਰੜ ਦੀ ਦਾਣਾ ਮੰਡੀ ਵਿਖੇ ਏਬੀਪੀ ਸਾਂਝਾ ਵੱਲੋਂ ਦੌਰਾ ਕਿਤਾ ਗਿਆ ਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ 10 ਕੁਇੰਟਲ ਝਾੜ ਹੋਣ ਕਾਰਨ ਕਿਸਾਨ ਆਰਥਿਕ ਮਾਰ ਪਈ ਹੈ। ਸਰਕਾਰ ਵੱਲੋਂ ਮੁਆਵਜ਼ਾ ਦਿੱਤੇ ਜਾਣ ਦੀ ਗੱਲ 'ਤੇ ਵੀ ਕਿਸਨਾਂ ਨੇ ਆਖਿਆ ਕਿ ਮੁਆਵਜ਼ਾ ਮਿਲਣਾ ਮੁਸ਼ਕਿਲ ਹੈ। ਹਾਲਾਂਕਿ ਮੰਡੀ ਵਿਚ ਖਰੀਦ ਪ੍ਰਬੰਧਾਂ ਵਿਚ ਸੁਧਾਰ ਦੇਖਿਆ ਗਿਆ। ਕਿਸਾਨਾਂ ਵੱਲੋਂ ਝਾੜ ਦਾ ਕਾਰਨ ਬਦਲਿਆ ਮੌਸਮ ਹੀ ਦੱਸਿਆ ਗਿਆ।

Recommended