Learn Shabad Awoh Sikh Satguru K Pyareho

  • 4 years ago
ਰਾਮਕਲੀ ਮਹਲਾ ੩ ਅਨਦੁ ੧ਓ ਸਤਿਗੁਰ ਪ੍ਰਸਾਦਿ।। ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।। ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।। ਪੀਵਹੁ ਅਮਿ੍ਤੁ ਸਦਾ ਰਹਹੁ ਹਰਿ ਰੰਗੁ ਜਪਿਹੁ ਸਾਰਿੰਗਪਾਣੀ।। ਕਹੈ ਨਾਨਕੁ ਸਦਾ ਗਾਵਹੁ ਇਹ ਸਚੀ ਬਾਣੀ।੨੩।।

Recommended