Sign In
Explore
Library
Create an account or sign in for a tailor-made video experience
Sign Up / Sign In
What to Watch
Categories
All Categories
Who to Follow
03:20
ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਨਜਾਇਜ ਅਸਲਾ ਲੈ ਕੇ ਘੁੰਮ ਰਿਹਾ ਜਿੰਮੀ ਆਇਆ ਅੜਿੱਕੇ, ਚਾਰ ਫਰਾਰ
by
punjab 9
7
views
05:59
ਸਮਾਣਾ ਦੀ ਨਗਰ ਕੌਂਸਲ ’ਚ ਛਿੜਿਆ ਨਵਾਂ ਵਿਵਾਦ
by
punjab 9
7
views
04:42
Gurdaspur Factory Blast
by
punjab 9
7
views
04:36
Ajnala kisan problem
by
punjab 9
6
views
03:56
Seven family members of factory owner has been expired in this incident
by
punjab 9
6
views
00:54
ਨਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ
by
punjab 9
5
views
03:58
ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ,ਦੋ ਫ਼ਰਾਰ
by
punjab 9
13
views
01:13
ਨਸ਼ੇ ਸਮੇਤ ਦੋ ਨੂੰ ਕੀਤਾ ਕਾਬੂ
by
punjab 9
4
views
00:57
पिस्टल सहित एक काबू
by
punjab 9
4
views
01:00
police-raids-in-fire-crackers-godown
by
punjab 9
4
views
02:39
Teacher's Day special
by
punjab 9
11
views
03:25
ਸਮਾਣਾ ਵਿੱਚ ਦੋ ਧਿਰਾਂ ਵਿੱਚ ਝੜਪ
by
punjab 9
6
views
01:23
175 पेटियां अवैध शराब बरामद
by
punjab 9
4
views
05:26
16 Killed, Many Trapped After Explosion At Firecracker Factory In Punjab's Gurdaspur
by
punjab 9
33
views
01:19
ਕੇਸ ਦੀ ਜਾਂਚ ਕਰਨ ਗਏ ਥਾਣੇਦਾਰ ਦੀ ਕੁੱਟਮਾਰ, ਵਰਦੀ ਪਾੜੀ, ਵੀਡੀਓ ਵੀ ਬਣਾਈ
by
punjab 9
3
views
05:29
कुमारी शैलजा ने मुख्यमंत्री मनोहर लाल खट्टर पर खास वर्ग की राजनीति करने का आरोप लगाया
by
punjab 9
3
views
01:21
अवैध शराब बरामद
by
punjab 9
3
views
01:08
ਨਾਕੇ ਦੌਰਾਨ ਪੁਲਿਸ ਪਾਰਟੀ 'ਤੇ ਗੋਲੀਬਾਰੀ, ਅਸਲੇ ਸਮੇਤ ਗ੍ਰਿਫ਼ਤਾਰ, ਚਾਰ ਕੇਸਾਂ 'ਚ ਲੋੜੀਂਦਾ ਐ ਮੁਲਜ਼ਮ
by
punjab 9
3
views
ਹਾਈ ਅਲਰਟ ਦੇ ਬਾਅਦ ਜਿਲਾ ਫਾਜਿਲਕਾ ਵਿੱਚ ਪੁਲਿਸ ਨੇ ਵਧਾਈ ਚੌਕਸੀ
Like
by
punjab 9
Follow
16 views
Tweet
ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਵੱਧ ਰਹੇ ਤਨਾਵ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵਲੋਂ ਜਿਲਾ ਫਾਜਿਲਕਾ ਦੇ ਅਬੋਹਰ ਅਤੇ ਫਾਜਿਲਕਾ ਦੀਆ ਮਹੱਤਵਪੂਰਣ ਜਗ੍ਹਾਵਾਂ ਉੱਤੇ ਵਿਸ਼ੇਸ਼ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਐਸ ਐਸ ਪੀ ਫਾਜਿਲਕਾ ਵਲੋਂ ਜਿਲ੍ਹੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਚੌਕਸੀ ਮੁਹਿੰਮ ਦੇ ਤਹਿਤ ਐਸ ਪੀ ਕਰਾਇਮ ਅਤੇ ਨਾਰਕੋਟਿਕਸ ਜਗਦੀਸ਼ ਬਿਸ਼ਨੋਈ ਅਤੇ ਫਾਜਿਲਕਾ ਦੇ ਡੀ ਏਸ ਪੀ ਜਗਦੀਸ਼ ਕੁਮਾਰ ਸਮੇਤ ਵੱਖ - ਵੱਖ ਥਾਣਿਆਂ ਦੇ ਮੁਖੀਆਂ ਵਲੋਂ ਭਾਰੀ ਪੁਲਸ ਬਲ ਅਤੇ ਖੋਜੀ ਕੁਤੇਆਂ ਨੂੰ ਨਾਲ ਲੈ ਕੇ ਫਾਜਿਲਕਾ ਸ਼ਹਿਰ ਦੇ ਮੁੱਖ ਚੋਂਕਾਂ ਉੱਤੇ ਨਾਕਾਬੰਦੀ ਕਰ ਸਰਚ ਕੀਤੀ ਗਈ ਇਸਦੇ ਇਲਾਵਾ ਫਾਜਿਲਕਾ ਦੇ ਬਸ ਸਟੈਂਡ ਉੱਤੇ ਪੁਲਿਸ ਦੀ ਟੀਮ ਵਲੋਂ ਬਸ ਸਟੈਂਡ ਵਿੱਚ ਖੜੀਆ ਬੱਸਾਂ ਦੀ ਤਲਾਸ਼ੀ ਲਈ ਅਤੇ ਬਸ ਸਟੈਂਡ ਦੇ ਕੋਨੇ ਕੋਨੇ ਦੀ ਖੋਜੀ ਕੁਤੇਆਂ ਵਲੋਂ ਚੇਕਿੰਗ ਕੀਤੀ ਗਈ ਇਸਦੇ ਇਲਾਵਾ ਜਿਲਾ ਫਾਜਿਲਕਾ ਦੇ ਅਬੋਹਰ ਸ਼ਹਿਰ ਵਿੱਚ ਵੀ ਐਸ ਪੀ ਗੁਰਮੀਤ ਸਿੰਘ ਦੀ ਅਗਵਾਹੀ ਵਿੱਚ ਡੀ ਐਸ ਪੀ ਅਬੋਹਰ ਅਤੇ ਅਬੋਹਰ ਸਿਟੀ ਵਨ ਅਤੇ ਟੂ ਦੇ ਮੁਖੀਆਂ ਵਲੋਂ ਆਪਣੀਆ - ਆਪਣੀਆ ਟੀਮਾਂ ਸਮੇਤ ਅਬੋਹਰ ਦੇ ਰੇਲਵੇ ਸਟੇਸ਼ਨ ਦੀ ਚੇਕਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਵਲੋਂ ਆਉਣ ਜਾਣ ਵਾਲੇ ਯਾਤਰੀਆਂ ਦੇ ਸਨਮਾਨ ਦੀ ਤਲਾਸ਼ੀ ਲਈ ਗਈ ।
more
Capture date :
Thursday 01 January 1970
Publication date :
Wednesday 04 September 2019
Duration :
01:09
Category :
News