ਵਿਦੇਸ਼ੀ ਫੁੱਲਾਂ ਨਾਲ ਸਜੇ Sri Harmandir Sahib ਦੇ ਕਰੋ ਅਲੌਕਿਕ ਦਰਸ਼ਨ

  • 6 yıl önce
ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਅਨੋਖੀ ਸਜਾਵਟ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਸਜਾਵਟ
ਵਿਦੇਸ਼ਾਂ ਤੋਂ ਮੰਗਵਾਏ ਗਏ 80-85 ਤਰ੍ਹਾਂ ਦੇ ਫੁੱਲ
ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ ਮੰਗਵਾਏ ਫੁੱਲ
ਦਰਸ਼ਨ ਕਰ ਖਿੜਿਆ ਸੰਗਤ ਦਾ ਰੋਮ-ਰੋਮ
ਕੇ.ਕੇ. ਸ਼ਰਮਾ ਵੱਲੋਂ ਕੀਤੀ ਗਈ ਸੇਵਾ
ਵਿਦੇਸ਼ੀ ਫੁੱਲਾਂ ਨਾਲ ਮਹਿਕਿਆ ਦਰਬਾਰ ਸਾਹਿਬ ਦਾ ਕੋਨਾ-ਕੋਨਾ
ਦਿੱਲੀ, ਕਲਕੱਤਾ ਦੇ ਕਾਰੀਗਰਾਂ ਨੇ ਦਿਖਾਈ ਅਨੋਖੀ ਕਾਰੀਗਰੀ
ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਕੀਤੀ ਗਈ ਅਦਭੁੱਤ ਸਜਾਵਟ

Önerilen