ਮੇਰੀ ਗੱਲ ਜੀ ਪੁਚਾਇਓ ਉਹਨਾਂ ਕਾਕਿਆਂ ਦੇ ਤੱਕ ---

  • 6 years ago
ਬਾਜ ਵਾਲੀ ਅੱਖ ਨਾਲ 'ਕੱਲਾ 'ਕੱਲਾ ਛਾਂਟ ਲਉ,
ਮਾੜਾ ਬੋਲ ਲੱਗਿਆ ਕੋਈ ਬੇਸ਼ੱਕ ਡਾਂਟ ਲਉ,
ਮੇਰੇ ਗਾਉਣ ਨਾਲ ਲੱਖ ਹੁੰਦਾ, ਭਾਵੇਂ ਕੱਖ ਹੁੰਦਾ,
ਬੱਸ ਸਾਥੋਂ ਦਿਲ 'ਚ ਗੁਬਾਰ ਜਿਹਾ ਨਈਂ ਰੱਖ ਹੁੰਦਾ..
.
ਗੀਤ - ਬੁਲਟ ਦੇ ਪਟਾਕੇ
singer- Randeep Sidhu
lyrics- Randeep sidhu

Recommended