sukhbir badal PolKhol rally Mullanpur Dakha

  • 6 years ago
#ਪੋਲ ਖੋਲ੍ਹ ਰੈਲੀ ਮੁੱਲਾਂਪੁਰ ਦਾਖਾ ਵਿੱਚ ਲੋਕਾਂ ਦੀ ਆਵਾਜ਼ ਨੇ ਦੋ ਗੱਲਾਂ ਸਾਫ ਕਰ ਦਿੱਤੀਆਂ। ਪਹਿਲੀ ਤਾਂ ਇਹ ਕਿ ਕੋਈ ਵੀ ਸੱਚਾ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਕਦੀ ਵੀ ਅਲੱਗ ਜਾਂ ਦੂਰ ਨਹੀਂ ਹੁੰਦਾ ਅਤੇ ਦੂਜੀ ਇਹ ਕਿ ਕਿਸੇ ਵੀ ਸਰਕਾਰ ਦੀ ਸਿਰਜਣਾ ਝੂਠ ਅਤੇ ਖੋਖਲੇ ਦਾਅਵਿਆਂ ਦੀ ਬੁਨਿਆਦ ਉੱਤੇ ਨਹੀਂ ਕੀਤੀ ਜਾ ਸਕਦੀ। ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀਆਂ ਦੀ ਸਭ ਤੋਂ ਵੱਡੀ ਅਤੇ ਭਰੋਸੇਯੋਗ ਪਾਰਟੀ ਦਾ ਇੱਕ ਹਿੱਸਾ ਹਾਂ।
Two things are quite apparent from seeing the #PolKhol rally Mullanpur Dakha. First, a true Punjabi can never be disconnected with Shiromani Akali Dal. Second, a government can’t be built on the foundation of lies and hollow propaganda. I feel honoured to be part of biggest and most trustworthy party of Punjabis.

Recommended