canada students

  • 6 years ago
ਕਨੇਡਾ ਦੇ ਸਟੂੰਡੈਟਾਂ ਬਾਰੇ ਬਣਾਈ ਇਸ ਵੀਡਿਉ ਬਾਰੇ ਵਿਚਾਰ ਦਿਉ
ਅਖੇ ਜੀ, ਕਰੀਮਾਂ ਤਾਂ ਪੱਕੇ ਬੰਦਿਆਂ ਲਈ ਹੁੰਦੀਆਂ
ਸਮਝ ਨਹੀਂ ਲੱਗੀ ਬੰਦਾ ਸਟੂਡੈਟਸ ਦੇ ਖਿਲਾਫ ਬੋਲਦਾ ਕਿ ਪੱਕਿਆਂ ਦੇ
ਆਪਾਂ ਸਾਰੇ ਸਟੂਂਡੈਟ ਹੀ ਹੁੰਦੇ ਸੀ ਕਿਸੇ ਜ਼ਮਾਨੇ ਚ. ਜਵਾਨੀ ਵਿਚ ਸਫਾਈ ਕਿੱਥੋਂ ਚੇਤੇ ਰਹਿੰਦੀ..ਕੰਮ ਕਰਕੇ ਪੜ੍ਹਾਈ ਹੋ ਜਾਵੇ ਬਹੁਤ ਨਹੀਂ...

Category

🗞
News

Recommended