• 6 years ago
“ਭੈ ਕਾਹੂ ਕੋ ਦੇਤ ਨਹਿ,ਨਹਿ ਭੈ ਮਾਨਤ ਆਨ”
( ਭੱਦੀਆਂ ਗਾਲਾਂ ਕੱਢਣ ਤੇ ਧਮਕੀਆਂ ਦੇਣ ਵਾਲੇ ਡੇਰਾ ਬਿਆਸ ਡੇਰਾ ਸ਼ਰਧਾਲੂਆਂ ਦੇ ਨਾਂ)
ਜੋ ਸੁਣਿਆ , ਜੋ ਜਾਕੇ ਦੇਖਿਆ ਬਿਨਾ ਕਿਸੇ ਦੇ ਡਰ ਭਓੁ ਤੋ ਬਿਆਨ ਕੀਤਾ ਹੈ। ਸੱਚ ਕਹਿਣ ਤੋਂ ਡਰਨਾ ਮੇਰੀ ਫਿਤਰਤ ਨਹੀ ਹੈ।ਕਿਸੇ ਵੀ ਡੇਰਾ ਸ਼ਰਧਾਲੂ ਦੀਆਂ ਗੰਦੀਆਂ ਗਾਲਾਂ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਮੇਨੂੰ ਸੱਚ ਕਹਿਣ ਤੋਂ ਰੋਕ ਨਹੀਂ ਸਕਦੀਆਂ।

Recommended