• 7 years ago
ਗੜ੍ਹਸ਼ੰਕਰ ਤੋਂ ਆਪ ਨੇਤਾ ਜੈ ਸਿੰਘ ਰੋੜੀ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਇੱਕ ਧੋਖੇਬਾਜ਼ ਟਰੈਵਲ ਏਜੰਟ ਵੱਲੋਂ ਬਾਹਰ ਭੇਜਣ ਦੇ ਲਾਲਚ ਵਿੱਚ ਫਸਾ ਕੇ ਇਕੱਠੇ ਕੀਤੇ ਆਮ ਲੋਕਾਂ ਦੇ ਪਾਸਪੋਰਟ ਅਤੇ ਪੈਸੇ ਵਾਪਿਸ ਕਰਵਾਏ।

Category

🗞
News

Recommended