Kejriwal statement on Punjab Farmers and badals

  • 8 years ago
"ਸੱਚ ਦਾ ਰਾਹ ਬਹੁਤ ਕਠਿਨ ਹੈ, ਕੰਡਿਆਂ ਨਾਲ ਭਰਿਆ ਹੋਇਆ।
ਪਰ ਮੈਂ ਬਾਦਲਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਅੰਦੋਲਨ ਵਿੱਚੋਂ ਲੰਘ ਕੇ ਆਏ ਹਾਂ, ਅਸੀਂ ਜੰਤਰ ਮੰਤਰ ਤੋਂ ਆਏ ਹਾਂ, ਪਾਣੀ ਦੀਆਂ ਬੌਛਾਰਾਂ ਤੇ ਡੰਡਿਆਂ ਦਾ ਸਾਹਮਣਾ ਕੀਤਾ ਹੈ।
ਭ੍ਰਿਸ਼ਟਚਾਰ ਵਿਰੁੱਧ ਸਾਡੀ ਲੜਾਈ ਨੂੰ ਕੋਈ ਵੀ ਰੋਕ ਨਹੀਂ ਸਕਦਾ।"
- ਅਰਵਿੰਦ ਕੇਜਰੀਵਾਲ

Recommended