ਸਿਖੋ ਇਸ ਇਨਸਾਨ ਤੋ ਕੁਝ.....

  • 10 years ago
ਇਹ ਹੈ ਕ੍ਰਿਸ ਜਿਸ ਦੇ ਜਨਮ ਤੋ ਲੈਕੇ ਨਾ ਲੱਤਾਂ ਹਨ ਨਾ ਬਾਹਾਂ ਪਰ ਇਹ ਬੰਦਾ ਨਾ ਆਪਣੇ ਮਾਂ ਪਿਓ ਤੇ ਬੋਝ ਬਣਿਆ ਨਾ ਸਰਕਾਰ ਤੇ ....ਸਲੂਟ ਹੈ ਇਹੋ ਜਿਹੇ ਜਿੰਦਾਦਿਲ ਇਨਸਾਨ ਨੂ ..ਇਥੇ ਲੋਕ ਹੱਥ ਪੈਰ ਹੁੰਦੇ ਹੋਏ ਵੀ ਵੇਹਲੇ ਫਿਰਦੇ ਹਨ .ਜੇਕਰ ਨੌਕਰੀ ਨਾ ਮਿਲੇ ਤਾ ਜਾਂ ਖੁਦਕਸ਼ੀ ਕਰ ਲੈਂਦੇ ਨੇ ਜਾਂ ਨਸ਼ਿਆਂ ਵਿਚ ਲੱਗ ਜਾਂਦੇ ਨੇ ....ਸਿਖੋ ਇਸ ਇਨਸਾਨ ਤੋ ਕੁਝ ...............